♦ All
♦ Nation
♦ Recent News
♦ Spot News
ਮੋਬਾਈਲ ਯੂਜ਼ਰਸ ਲਈ ਵਧੀਆ ਖਬਰ ਹੈ। ਹੁਣ ਤੁਸੀਂ ਸਿਰਫ 30 ਸੈਕਿੰਡ 'ਚ ਆਪਣਾ ਮੋਬਾਈਲ ਫੋਨ ਚਾਰਜ ਕਰ ਸਕਦੇ ਹੋ। ਇਜ਼ਰਾਇਲ ਦੀ ਇਕ ਕੰਪਨੀ ਨੇ ਇਕ ਇਸ ਤਰ੍ਹਾਂ ਦੀ ਟੈਕਨਾਲੋਜੀ ਤਿਆਰ ਕਰ ਲਈ ਹੈ, ਜਿਸ ਨਾਲ ਕਿਸੀ ਵੀ ਮੋਬਾਈਲ ਫੋਨ ਨੂੰ ਸਕਿੰਟਾਂ 'ਚ ਚਾਰਜ ਕੀਤਾ ਜਾ ਸਕਦਾ ਹੈ। ਇਸ ਟੈਕਨਾਲੋਜੀ ਨਾਲ ਕੰਜ਼ਿਊਮਰ ਇੰਡਸਟਰੀ ਨੂੰ ਬਹੁਤ ਵੱਡਾ ਸਾਹਰਾ ਮਿਲੇਗਾ। ਇਸ ਦੇ ਲਈ ਨੈਨੋ ਟੈਕਨਾਲੋਜੀ ਦੀ ਵਰਤੋਂ ਕਰਕੇ ਕ੍ਰਿਤਰਿਮ ਅਣੁ ਨੂੰ ਸੰਸਲੇਸ਼ਿਤ ਕੀਤਾ ਜਾਂਦਾ ਹੈ। ਤੇਲ ਅਵੀਵ ਦੀ ਕੰਪਨੀ ਸਟੋਰਡਾਟ ਨੇ ਕਿਹਾ ਕਿ ਉਸ ਨੇ ਇਕ ਇਸ ਤਰ੍ਹਾਂ ਦੀ ਬੈਟਰੀ ਬਣਾਈ ਹੈ ਜੋ ਕਿਤੇ ਵੱਧ ਚਾਰਜ ਸਟੋਰ ਕਰ ਸਕਦੀ ਹੈ। ਇਹ ਇਕ ਵੱਡੇ ਸਪਾਨਜ ਦੀ ਤਰ੍ਹਾਂ ਹੈ ਜੋ ਬਹੁਤ ਵੱਧ ਪਾਵਰ ਸੋਖ ਲੈਂਦਾ ਹੈ ਅਤੇ ਆਪਣੇ ਕੋਲ ਰੱਖ ਲੈਂਦਾ ਹੈ। ਫਿਲਹਾਲ ਇਸ ਟੈਕਨਾਲੋਜੀ ਨਾਲ ਬਣੀ ਬੈਟਰੀ ਦਾ ਆਕਾਰ ਵੱਡਾ ਹੈ। ਇਸ ਨੂੰ ਮੋਬਾਈਲ ਫੋਨ 'ਚ ਫਿੱਟ ਨਹੀਂ ਕੀਤਾ ਜਾ ਸਕਦਾ ਹੈ ਪਰ ਕੰਪਨੀ ਇਸ 'ਤੇ ਵੀ ਕੰਮ ਕਰ ਰਹੀ ਹੈ ਅਤੇ 2016 ਤਕ ਇਸ ਤਰ੍ਹਾਂ ਦੀ ਬੈਟਰੀ ਬਣ ਜਾਵੇਗੀ ਜੋ ਮੋਬਾਈਲ ਫੋਨ ਵਰਗੇ ਛੋਟੇ ਉਪਕਰਣਾਂ 'ਚ ਲੱਗ ਜਾਵੇਗੀ ਅਤੇ ਸਿਰਫ 30 ਸੈਕਿੰਡ 'ਚ ਚਾਰਜ ਹੋ ਜਾਵੇਗੀ।
View Archived
In the News
Trivani Media

News about Launch of babushahi.com

By Eileen Singh

eileensingh2009@gmail.com

From sending news through taxi drivers, telegraphs, wire services, fax, phones and now....
Email Print 


ENLARGE
Babushahi launch photo carried by HT -11-11-11

By Eileen Singh

eileensingh2009@gmail.com

From sending news through taxi drivers, telegraphs, wire services, fax, phones and now emails, Baljit Balli, has seen it all. Having been associated with the media industry for the past three decades, Balli is now officially launching his web news portal, babushahi.com.
The term 'babushahi' means a world of bureaucracy, and the website aims at digging out exclusive scoops from politicians and concerned bureaucrats.
Balli's association with Punjabi daily, Ajit, for 25 years, depicts his knowledge of the region's politics. He then moved on to PTC news channel, where his show, Tirchhi Nazar, became a platform to grill politicians and bureaucrats. The decision to come up with a portal that would exclusively cater to the region's news came about in June this year.
Since then, the portal has been running on an experimental basis.
"Since 11.11.11 is an auspicious date, I thought of launching the portal on Friday itself. People know about the existence of this portal, but not about the man behind it. From now on, I will officially be guiding the activities of the website to give our readers an extensive coverage of the politics of the region," says Balli.
"The USP of the portal is its focus on the region, which can serve as a goldmine of news and scams that has remained untouched by the national media, since everyone has been running behind `breaking news'," he adds.
Deliberations have been made to keep the portal user friendly, while keeping the visitors abreast with the latest happenings. The portal offers a plethora of topics, which include the latest news, interviews, features, success stories and profiles. An archive to refer to past incidents has also been setup.
One can also refer to present and future events on this archive, which is free of cost, and can also be subscribed to for free.
The portal has also created a page on Facebook and has developed its own search engine that is exclusive to the portal and not attached to Google.
"I want to dedicate this portal to the common man who is bearing the brunt of our politicians. I just want to spread awareness about the daily affairs of the political activities of the region," concludes Balli.

NazariaWritten by
ਤਿਰਛੀ ਨਜ਼ਰ /ਬਲਜੀਤ ਬੱਲੀ / ਕੀ ਬਾਦਲ ਅਸਤੀਫ਼ਾ ਦੇਣਗੇ ?

(Posted on: 23 Jul, 2014)
by Baljit Balli , ਸੰਪਾਦਕ ਬਾਬੂਸ਼ਾਹੀ ਡਾਟ ਕਾਮ- 91-9915177722
ਤਿਰਛੀ ਨਜ਼ਰ : ਪਰਦੇਸੀ ਭਾਰਤੀ, ਪਰਦੇਸੀ ਮੀਡੀਆ ਅਤੇ ਪੰਜਾਬ ਸਰਕਾਰ

(Posted on: 02 Jan, 2013)
20 ਅਗਸਤ: ਬਰਜਿੰਦਰ ਸਿੰਘ ਹਮਦਰਦ ਨੂੰ ਜਨਮ ਦਿਵਸ ਮੁਬਾਰਕ !

(Posted on: 19 Aug, 2012)
ਪੰਜਾਬੀਅਤ ਦਾ ਅਲੰਬਰਦਾਰ - ਬਰਜਿੰਦਰ ਸਿੰਘ ਹਮਦਰਦ ਪੁਸਤਕ ਲਈ ਬਲਜੀਤ ਬੱਲੀ ਵਲੋਂ ਅਕਤੂਬਰ 2010 ਵਿਚ ਲਿਖਿਆ(PDF File also attached)
ਨੇੜਿਓਂ ਤੱਕੇ ਬਰਜਿੰਦਰ ਭਾਅ ਜੀ :(ਕਿਸ਼ਤ ਦੂਜੀ.) 20 ਅਗਸਤ: ਬਰਜਿੰਦਰ ਸਿੰਘ ਹਮਦਰਦ ਨੂੰ ਜਨਮ ਦਿਵਸ ਮੁਬਾਰਕ

(Posted on: 19 Aug, 2012)
ਪੰਜਾਬੀਅਤ ਦਾ ਅਲੰਬਰਦਾਰ - ਬਰਜਿੰਦਰ ਸਿੰਘ ਹਮਦਰਦ ਪੁਸਤਕ ਲਈ ਬਲਜੀਤ ਬੱਲੀ ਵਲੋਂ ਅਕਤੂਬਰ 2010 ਵਿਚ ਲਿਖਿਆ
तिरछी नज़र / बलिऊ स्टार दिवस से जुड़े विवाद

(Posted on: 08 Jun, 2012)
Tirchhi Nazar by Baljit Balli, Dainik Bhaskar, Chandigarh.08-06-12
तिरछी नज़र / बलजीत बल्ली /After Rajsathan,Amir Khan will have to visit Punjab too

(Posted on: 11 May, 2012)
by Baljit Balli in Dainik Bhaskar.11-05-12
ਤਿਰਛੀ ਨਜ਼ਰ / ਪੰਜਾਬ ਦਾ ਸਿਆਸੀ ਚੋਣ ਇਤਿਹਾਸ ਸਿਰਜਿਆ ਵਿਧਾਨ ਸਭਾ ਚੋਣ ਨਤੀਜਿਆਂ ਨੇ

(Posted on: 07 Mar, 2012)
Hurriedy Written Comment on the verdict of Punjab Assembly Elections for Punjabi Tribune which carried the same on Editorial page on 07-03-12
ਤਿਰਛੀ ਨਜ਼ਰ / NRI Media versus Badal Govt.

(Posted on: 25 Dec, 2011)
Tirchhi Nazar by Baljit Balli,25-12-11
तिरछी नज़र / अब पंजाब ने उठा लिया है आया राम,गया राम का गुर्ज

(Posted on: 26 Dec, 2011)
तिरछी नज़र / Tirchhi Nazar by Baljit Balli .23-12-11
ਤਿਰਛੀ ਨਜ਼ਰ / ਪੰਜਾਬ ਚੋਣ ਮੈਦਾਨ : 2012 ' ਤੇ

(Posted on: 15 Dec, 2011)
Tirchhi Nazar by Baljit Balli -15-12-11
तिरछी नज़र /सामाजिक बदलाव का जरिया है सोशल नेटवर्क

(Posted on: 09 Dec, 2011)
Tirchhi Nazar by Baljit Balli, 09-12-11
तिरछी नज़र / पंथक राजनीति में फिर सबको मात दी बादल ने: फिर सेंटर स्टेज पर हैं बादल

(Posted on: 02 Dec, 2011)
Tirchhi Nazar by Baljit Balli ,01-12-11
तिरछी नज़र / राजनीतिक जलसों में क्यों नहीं आते लोग?

(Posted on: 18 Nov, 2011)
तिरछी नज़र /बलजीत बल्ली /Tirchhi Nazar by Baljit Balli,Dainik Bhaskar ,Chandigarh,18-11-11
तिरछी नज़र / पंजाब में बदलेगी टिकट बांटने की नीति

(Posted on: 04 Nov, 2011)
TIRCHHI NAZAR BY BALJIT BALLI (COURTESY :DAINIK BHASKAR,NOV.,04,2011)
तिरछी नज़र / पंजाब के लिए चिंता में क्यों हैं सोनिया मैडम?

(Posted on: 28 Oct, 2011)
TIRCHHI NAZAR BY BALJIT BALLI (COURTESY :DAINIK BHASKAR,OCT.,28,2011)
क्यों आता है मुख्यमंत्री बादल को गुस्सा ?

(Posted on: 21 Oct, 2011)
TIRCHHI NAZAR BY baljit balli (Dainik Bhaskar,Chandigarh,Oct.,21,2011)
राजनीति में बिजनेस कल्चर भी हावी - मीडिया बिजनेस भी

(Posted on: 07 Oct, 2011)
Tirchhi Nazar by Baljit Balli (Dainik Bhaskar,Oct.,07,2011)
तिरछी नज़र/लोगों का युग पुरुष था भाई मन्ना सिंह , नेताओं का नहीं

(Posted on: 30 Sep, 2011)
Tirchhi Nazar by Baljit Balli(Dainik Bhaskar,Chd,Sept.,30,2011
ਚੇਤਨਾ / ਸੜਕ ਹਾਦਸਿਆਂ ਦੇ ਸੱਲ

(Posted on: 27 Sep, 2011)
BY BALJIT BALLI,PUNJABI TRIBUNE,SEPT.27.2011
तिरछी नज़र/ बलजीत बल्ली / चंडीगढ़ को नहीं भूले मोदी और ना चंडीगढ़ वाले उनको

(Posted on: 24 Sep, 2011)
TIRCHHI NAZAR BY BALJIT BALLI.DAINIK BHASAKR CHANDIGARH,SEPT,24,2011
ਸ਼੍ਰੋਮਣੀ ਕਮੇਟੀ ਦੇ ਚੋਣ ਨਤੀਜਿਆਂ 'ਤੇ ਤਿਰਛੀ ਨਜ਼ਰ

(Posted on: 21 Sep, 2011)
TIRCH HI NAZAR ON SGPC POLL RESULTS BY BALJIT BALLI, SEPT.21, 2011
तिरछी नज़र/ बलजीत बल्ली ...अच्छी छवी के लिए चाहिए अमरीकी सर्टिफिकेट लेकिन सीख नहीं

(Posted on: 16 Sep, 2011)
TIRCHHI NAZAR BY BALJIT BALLI , BHASKAR, CHANDIGARH,SEPT.,16,2011
तिरछी नज़र -बलजीत बल्ली / पंजाब में हवा हुए आर्थिक विकास और गवर्नेंस के मुद्दे

(Posted on: 09 Sep, 2011)
Tirchhi Nazar by Baljit Balli(Dainik Bhaskar chandigarh, 9th sept, 2011)
तिरछी नजर / दिल्ली में पंजाब के सिटीजन चार्टर की चर्चा क्यों नहीं

(Posted on: 26 Aug, 2011)
TIRCHHI NAZAR BY BALJIT BALLI(BHASKAR ,CHANDIGARH,AUG.26-08-11
तिरछी नज़र / बलजीत बल्ली /अन्ना की आंधी को नहीं आंक पाए घाग कांग्रेसी नेता

(Posted on: 19 Aug, 2011)
TIRCHHI NAZAR BY BALJIT BALLI-DAINIK BHASKAR,AUG19,2011
ਤਿਰਛੀ ਨਜ਼ਰ//ਰੁੰਡ -ਮਰੁੰਡੇ ਹੋ ਰਹੇ ਪੰਜਾਬ ਦੀ ਸਖਤ ਲੋੜ ਸੀ ਹਰਿਆਵਲ ਲਹਿਰ

(Posted on: 18 Aug, 2011)
COMMENTS ON AJIT HARIAVAL LEHAR,RAJIV -LONGOWAL ACCORD AND FREE CYCLES FOR GIRLS IN TIRCHHI NAZAR BY BALJIT BALLI-AUG.16-08-11,PUBLISHED IN MANY OVERSEAS NEWSPAPERS
पंजाब का नया अंदाज-- दल बदली , मौकापरस्ती और बेशर्मी

(Posted on: 13 Aug, 2011)
TIRCHHI NAZAR BY BALJIT BALLI( DAINIK BHASKAR ,AUG.13,2011)
ਸਿਆਸੀ ਉਲਝਣਾ ਭਰਿਆ ਹੈ ਇਸ ਵਾਰ ਪੰਜਾਬ ਦਾ ਵਿਧਾਨ ਸਭਾ ਚੋਣ ਦ੍ਰਿਸ਼

(Posted on: 12 Aug, 2011)
ਤਿਰਛੀ ਨਜ਼ਰ- ਬਲਜੀਤ ਬੱਲੀ/TIRCHHI NAZAR WRITTEN ON JULY 04,2011
Tirchhi Nazar / तिरछी नज़र/ Dainik Bhaskar,July 16,2011

(Posted on: 11 Aug, 2011)
Baljit Balli / बलजीत बल्ली
तिरछी नज़र / पाकिस्तान जैसे इस्लामिक मुल्क में भी कैसे आगे आ जाती हैं हिना रब्बानी जैसी औरतें

(Posted on: 11 Aug, 2011)
तिरछी नज़र/बलजीत बल्ली/ Baljit Balli / Dainik Bhaskar -29-07-0-11


Tirchhi Nazar
Why Tirchhi Nazar turns Digital?
Our basic purpose is facilitating interaction with information. People must have...
ਕੀ ਲੁੱਟ ਮਾਰ ਕਰਨ ਵਾਲੇ ,ਘਿਨਾਉਣੇ ਜੁਰਮ ਕਰਨ ਵਾਲੇ ਜਾਂ ਰੋਹਤਕ ਵਰਗੀ ਘਟਨਾ ਦੇ ਦੋਸ਼ੀਆਂ ਦੇ ਚੇਹਰੇ ਢਕ ਕੇ ਉਨ੍ਹਾ ਨੂੰ ਮੀਡੀਆ ਅੱਗੇ ਜਾਂ ਅਦਾਲਤਾਂ ਅੱਗੇ ਪੇਸ਼ ਕਰਨਾ ਚਾਹੀਦਾ ਹੈ ਜਾਂ ਫਿਰ ਉਨ੍ਹਾ ਦੇ ਚਿਹਰੇ ਲੋਕਾਂ ਨੂੰ ਦਿਖਾਉਣੇ ਚਾਹੀਦੇ ਹਨ ?
 
ਹਾਂ ਜੀ
ਨਹੀਂ ਜੀ
 
Show Results     View Old Polls
Des Pardes Times
ਕੀ ਮੋਦੀ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਗੇ?
ਕੀ ਮੋਦੀ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਗੇ?
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਾ ਕਮਿਸ਼ਨਰ, ਪੰਜਾਬ, ਬਰਾਂਪਟਨ, ਕੈਨੇਡਾ। Mob: 001 416 857 7665 (DT: 17/12/2014)
ਧੰਨ ਭਾਗ ਹਮਰੇ ਹੈਂ ਮਾਈ। ਧਰਮ ਹੇਤਿ ਤਨ ਜੇ ਕਰਿ ਜਾਈ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Punjabi Post
ਸ਼ਹਿਰੀ ਸਥਾਨਕ ਸਰਕਾਰਾਂ ਨਾ ਬਣਾਈਆਂ ਜਾਣ ਸਰਕਾਰੀ ਕਠਪੁਤਲੀ
ਸ਼ਹਿਰੀ ਸਥਾਨਕ ਸਰਕਾਰਾਂ ਨਾ ਬਣਾਈਆਂ ਜਾਣ ਸਰਕਾਰੀ ਕਠਪੁਤਲੀ
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ : 98158-02070 (Dt 10 Dec 2014)
ਆਖ਼ਿਰ ਕਿਉਂ ਪ੍ਰੇਸ਼ਾਨ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ?
ਆਖ਼ਿਰ ਕਿਉਂ ਪ੍ਰੇਸ਼ਾਨ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ?
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ : 98158-02070 (Dt 10 Dec 2014)
ਪ੍ਰਵਾਸ ਦੀ ਪਿਛਲ ਝਾਤ ਹੈ ਮਹਿਕਾਰ
ਪ੍ਰਵਾਸ ਦੀ ਪਿਛਲ ਝਾਤ ਹੈ ਮਹਿਕਾਰ
ਗੁਰਮੀਤ ਸਿੰਘ ਪਲਾਹੀ, 218 ਗੁਰੂ ਹਰਿਗੋਬਿੰਦ ਨਗਰ ਫਗਵਾੜਾ। ਮੋਬਾ : 98158-02070 (Dt 9 Dec 2014)
ਵਿਦੇਸ਼ੀ ਕਾਲੇ ਧਨ ਦੇ ਨਾਂ ਤੇ ਖੇਡੀ ਜਾ ਰਹੀ ਹੈ ਸਿਆਸਤ
ਵਿਦੇਸ਼ੀ ਕਾਲੇ ਧਨ ਦੇ ਨਾਂ ਤੇ ਖੇਡੀ ਜਾ ਰਹੀ ਹੈ ਸਿਆਸਤ
ਡਾ. ਚਰਨਜੀਤ ਸਿੰਘ ਗੁਮਟਾਲਾ,001-937-573-9812(ਅਮਰੀਕਾ), Email: gumtalacs@gmail.com (Dt: 07/12/2014)

View Archived Articles
                 
Gurnam Singh & Company